ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮSpecial Gathering to Mark the Sacred Meeting of the Paath Sahibans

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮ
Special Gathering to Mark the Sacred Meeting of the Paath Sahibans

ਵੀਡੀਓ ਦਾ ਸੰਖੇਪ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਠ ਸਾਹਿਬਾਨ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਿਲਾਪ ਦੇ ਮੌਕੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਗਿਆ ਅਤੇ ਸੰਗਤਾਂ ਲਈ ਇਸ ਪਾਵਨ ਗ੍ਰੰਥ ਦੇ ਦਰਸ਼ਨ ਅਤੇ ਸੇਵਾ ਦਾ ਇਹ ਇਕ ਮਹੱਤਵਪੂਰਨ ਮੌਕਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਸਮਾਗਮ ਦੌਰਾਨ ਸਤਿਕਾਰਯੋਗ ਰਾਗੀ ਅਤੇ ਢਾਡੀ ਸਿੰਘਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਿਚਾਰਾਂ ਨਾਲ ਜੋੜਿਆ।

ਇਸ ਪਵਿੱਤਰ ਸਮਾਗਮ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਉਪਰਾਲੇ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਅੰਤ ਵਿੱਚ ਸੰਗਤਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Video Summary

A special religious gathering was organised by the Shiromani Gurdwara Parbandhak Committee (SGPC) at Gurdwara Sri Manji Sahib. The occasion brought together members of the Sikh sangat for prayers, Gurbani and remembrance of the sacred teachings of Sri Guru Arjan Dev Ji.

Giani Baljit Singh addressed the sangat and spoke about the sacred Gurbani revealed by Sri Guru Arjan Dev Ji and preserved within Sri Guru Granth Sahib Ji. He highlighted the importance of respectfully engaging with the sacred scripture and receiving the blessings of the Guru.

A large number of devotees attended the programme at the Diwan Hall of Sri Manji Sahib and listened to Gurbani Kirtan. Respected Ragi and Dhadi Singhs also participated, sharing Gurbani Kirtan and Sikh historical reflections with the sangat.

The programme was conducted with devotion and respect, and appreciation was expressed for the efforts made by the SGPC to organise the special occasion. The gathering concluded with blessings, congratulations and good wishes for the sangat.

More News...

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮSpecial Gathering to Mark the Sacred Meeting of the Paath Sahibans

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮ Special Gathering to Mark the Sacred Meeting of the Paath Sahibans ਵੀਡੀਓ ਦਾ ਸੰਖੇਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

Read More »

New Gurdwara and Sikh Community Colony Planned in Bijapur, Karnataka

Bijapur, Karnataka: Government Support for a New Gurdwara and Colony for the Sikligar Sikh Community
5 February – 30 August 2026

वाहेगुरु जी का खालसा
वाहेगुरु जी की फतेह।

श्री गुरु नानक साहेब समाजीका

बीजापुर कर्नाटक में
सिकलीगर समाज का संस्थापन
का रजिस्ट्रेशन कराकर
गुरुद्वारा बनाने के लिए और सिकलीगर समाज के लिए कॉलोनी बनाने के लिए
कर्नाटक सरकार ने।
एक करोड रुपए की मंजूरी का आश्वासन दिया है।
इस कार्य के लिए
भाई कुलदीप सिंह पोथीवाल
ने अपने राजनीतिक क्षेत्र से।
सहयोग देकर सिकलीगर समाज को विकसित करने का प्रयास कर रहे है।
भाईसाहाब जसबीर सिंह भाकड़ और जरनैलसिंह भाटीय बसेड़ावाले की बीजापुर मे ।
इस विषय पर मिटिंग की थी
दिनांक, 5-2-2026,को
इस काम की जुमेदारी भाईसाहाब कुलदीपसिंह पोथीवाल जी को सोपी थी। जीस का फलस्वरूप छह महीने बाद
आज हमलोगो को मिला है।
आगे भी गुरुनानक देव जी अपनी कृपा करेंगे । गुरव्दारा निर्माण कार्य का काम फतेह करेंगे।

धन गुरू नानक देव जी
🙏🏻💐🙏🏻
दिनांक रविवार 30-8-2026

दास जरनैलसिंघ बसेड़ावाले
तासगांव, सांगली.महाराष्ट्र

Historic Gurdwara in Bijapur, Karnataka: A New Beginning for the Sikh Community

February 2026

2026 – Karnataka Government announces ₹1 crore for a Sikh colony and permanent Gurdwara building

February 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਭ ਤੋਂ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਪਿਛਲੇ ਪਤਰੇ ਤੇ ਇਕ ਯਾਦਾਸ਼ਤ “ਹਕੀਕਤ ਰਾਹ ਮੁਕਾਮ ਰਾਜਾ ਸ਼ਿਵਨਾਭ ਕੀ” ਵਿੱਚ ਦੱਖਣੀ ਭਾਰਤ ਦੇ ਬੀਜਾਪੁਰ ਅਤੇ ਅਨੇਕਾਂ ਇਲਾਕਿਆਂ ਵਿੱਚ ਗੁਰੂ ਨਾਨਕ ਨਾਮ ਲੇਵਾ ਭਾਟ (ਭਾਟੜਾ) ਸਿੱਖ ਸੰਗਤ ਦਾ ਜਿਕਰ ਮਿਲਦਾ ਹੈ, ਭਾਈ ਸਾਹਿਬ ਜੀ ਸ੍ ਜਰਨੈਲ ਸਿੰਘ ਜੀ ਖਾਲਸਾ ਬਸੈੜਾ ਵਾਲਿਆ ਦੇ ਸਹਿਯੋਗ ਨਾਲ ਇੰਗਲੈਂਡ ਤੋਂ ਚੱਲ, ਫਰਵਰੀ 2026 ਵਿੱਚ ਬੀਜਾਪੁਰ ਕਰਨਾਟਕ ਦੇ ਉਪਰੋਕਤ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਗੁਰਦੁਆਰਾ ਸਾਹਿਬ ਜੀ ਦੀ ਬਿਲਡਿੰਗ ਦੇ ਹਲਾਤ ਇਸ ਪ੍ਰਕਾਰ ਹਨ, ਕਿ ਅੱਤ ਸਦਾਰਣ ਜੀਵਨ ਨਿਰਭਾਹ ਕਰ ਰਹੇ ਕੁੱਝ ਕੂ ਮਿਹਨਤੀ ਸਿਕਲੀਗਰ ਸਿੱਖ ਭਾਈਚਾਰੇ ਵੱਲੋਂ ਟੀਨਾ ਦੀ ਛੱਤ ਪਾ ਕੇ ਵਿੱਚ “ਪੋਥੀ” ਸਾਹਿਬ ਦਾ ਪ੍ਰਕਾਸ਼ ਕਰਕੇ (ਭਾਂਵੇ ਕਿ ਕੋਈ ਗੁਰਮੁਖੀ ਪੜਣਾ ਨਹੀਂ ਜਾਣਦਾ) ਗੁਰੂ ਦਾ ਜਸ ਗਾਇਣ ਕਰਦੇ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਕੇ ਆਪਣਾ ਕੱਠਣ ਲੋਹ ਬਰਤਣ ਬਣਾ ਕੇ ਵੇਚਦੇ ਅਤੇ ਉਪਜੀਵਕਾ ਚਲਾ ਰਹੇ ਹਨ, ਭਾਵੇਂ ਉਹ ਆਪ ਵੀ ਝੋਪੜੀਆਂ ਵਿੱਚ ਰਹਿੰਦੇ ਹਨ,
ਇਹ ਦੇਖ ਕੇ ਸ੍ ਜਰਨੈਲ ਸਿੰਘ ਜੀ ਰਾਹੀ ਰਮਈਆ ਭਾਟ ਸਿੱਖ ਭਾਈਚਾਰਾ ਕਰਨਾਟਕ ਦੇ ਸਮਾਜ ਸੇਵੀ ਸ੍ ਪੋਥੀਵਾਲ ਜੀ ਨਾਲ ਸੰਪਰਕ ਕੀਤਾ ਅਤੇ ਭਾਟ ਸਿੱਖ ਭਾਈਚਾਰਾ ਬਰਤਾਨੀਆ ਅਤੇ “ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ” ਦੀ ਜਾਣਕਾਰੀ ਦਿੱਤੀ ਅਤੇ ਸਰਕਾਰੀ ਹੰਭਲੇ ਲਈ ਪ੍ਰੇਰਿਤ ਕੀਤਾ,
ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਅੱਜ ਸ੍ ਜਰਨੈਲ ਸਿੰਘ ਜੀ ਖਾਲਸਾ ਨੇ ਕਰਨਾਟਕ ਸਰਕਾਰ ਵੱਲੋਂ ਸਿਕਲੀਗਰ ਸਿੱਖ ਭਾਈਚਾਰੇ ਲਈ ਕਲੋਨੀ ਅਤੇ ਗੁਰਦੁਆਰਾ ਸਾਹਿਬ ਜੀ ਦੀ ਪੱਕੀ ਇਮਾਰਤ ਬਣਾਉਣ ਲਈ ਇੱਕ ਕਰੋੜ ਰੁਪਿਆ ਅਤੇ ਨੋਟਿਸ ਜਾਰੀ ਕੀਤਾ ਹੈ ਦੀ ਜਾਣਕਾਰੀ ਸੁਣ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ, ਇੱਕ ਵਾਰ ਫਿਰ ਇਸ ਇਲਾਕੇ ਵਿੱਚ ਬਾਬਾ ਚੰਗਾ ਭਾਟ ਰਾਏ ਜੀ ਦੀ “ਸੰਗਤ ਜੁੜਤੀ ਹੈ ਕਿਰਤਨ ਹੋਤਾ ਹੈ ਰਸੋਈ ਮੇ ਬੀਸ ਮੱਣ ਲੂਣ ਹਰ ਰੋਜ ਲਗਤਾ ਹੈ” ਇਤਿਹਾਸਕ ਸ਼ਬਦ ਦੀਆਂ ਚਰਚਾਵਾਂ ਗੂੰਜਣਗੀਆਂ ਜੀ।
ਇਸ ਸ਼ੁਭ ਕਾਰਜ ਦਾ ਸਿਹਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮ ਸੇਵਕ ਸ੍ ਜਰਨੈਲ ਸਿੰਘ ਜੀ ਖਾਲਸਾ ਬਸੈੜਾ ਪਿੰਡ ਬਿਜਨੌਰ ਅਤੇ ਸ੍ ਕੁਲਦੀਪ ਸਿੰਘ ਜੀ ਪੋਥੀਵਾਲ ਜੀ ਨੂੰ ਜਾਂਦਾ ਹੈ, ਜਿਹਨਾ ਦੀ ਅੱਨਥੱਕ ਨਿਸ਼ਕਾਮ ਮਿਹਨਤ ਸਦਕਾ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਇਹ ਸੰਭਵ ਹੋ ਰਿਹਾ ਹੈ ਜੀ।
ਵਾਹਿਗੁਰੂ ਜੀ ਇਹਨਾਂ ਸ੍ਬੱਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀਕਲਾ ਬਖਸ਼ਣ ਜੀ, ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ ਅਤੇ ਸਮੂਹ ਸੰਗਤਾਂ ਵੱਲੋਂ ਅਸੀਸਾਂ ਸ਼ੁਭਕਾਮਨਾਵਾਂ ਜੀ, ਧੰਨਵਾਦ ਜੀ,
ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ,🙏🙏🙏🙏🙏

AGM Meeting June 21, 2025

GBSCUK Committee 2025

AGM Meeting June 21, 2025

GBSCUK Committee 2025
GBSCUK Committee 2025

Guru pyare Sadh Sangat Jio Waheguru Ji Ka Khalsa Waheguru Ji Ki Fateh.
Following the AGM for Gurdwara Bhat Sikh Council UK Working & Executive members meeting on June 21, 2025, it gives us great pleasure to announce the New Working Committee.
As Follows:

  • Mukh Sewadar: Amrik Singh Rathor, Manchester
  • Meeth Mukh Sevadar: Pritpal Singh Landa, Nottingham
  • Gen Secretary:Jaswant Singh Digpal, Portsmouth
  • Meeth Secretary: Pritham Singh, Doncaster
  • Treasurer: Amreek Singh Digpal Khalsa, Portsmouth
  • Meeth Treasurer:Jhoad Singh Digpal Bugh
  • Religious Advisor: Bharpoor Singh Landa, Southampton
  • Advisors: Jasbir Singh Bhakar, Peterbrough; Ishar Singh Garib, Cardiff; Hardave Singh Hira, Manchester; Surinderpal Singh Lakanpal, Preston; Sukchain Singh Dass, Glasgow; Gurmail Singh Rhaud, Edinburgh.

.
We seek the blessings ..
Aout Assara of Waheguru Ji they ser
Ve the amazing Bhat Sangat with Humility and dedication
ਵਾਹਿਗੁਰੂ ਜੀ ਕੀ ਫਤੇਹ ਵਾਹਿਗੁਰੂ ਜੀ ਕੀ ਫਤੇਹ

More News...

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮSpecial Gathering to Mark the Sacred Meeting of the Paath Sahibans

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮ Special Gathering to Mark the Sacred Meeting of the Paath Sahibans ਵੀਡੀਓ ਦਾ ਸੰਖੇਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

Read More »

Letter to The White House – May 16, 2025

Letter to Trump page 1 GBSCUK

Letter to The White House - May 16th, 2025

Letter to Trump page 1 GBSCUK
Letter to Trump page 2 GBSCUK

More News...

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮSpecial Gathering to Mark the Sacred Meeting of the Paath Sahibans

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮ Special Gathering to Mark the Sacred Meeting of the Paath Sahibans ਵੀਡੀਓ ਦਾ ਸੰਖੇਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

Read More »

Annual General Body Meeting – Preston June 21, 2025

Annual General Meeting AGM June 2025

Annual General Body Meeting - Preston 21 June 2025

Annual General Meeting AGM June 2025
Dr Jasveer Kaur from Punjabi University Patiala at Punjabi conference Leicester 27 July 202

More News...

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮSpecial Gathering to Mark the Sacred Meeting of the Paath Sahibans

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮ Special Gathering to Mark the Sacred Meeting of the Paath Sahibans ਵੀਡੀਓ ਦਾ ਸੰਖੇਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

Read More »

“Khalsa Pargat Divs” and Visakhi celebrated at the British Parliament

Vaisakhi at Parliament by GBSCUK

"Khalsa Pargat Divs" and Visakhi celebrated at the British Parliament
23 April 2025

Vaisakhi at Parliament by GBSCUK
Jasbir Singh at Vaisakhi GBSCUK

“Khalsa Pargat Divs” and Visakhi celebrated at the British Parliament 23 April 2025, it was pleasure to see and meet many different dignitaries and Sikh Sangat as well as Sardar Tanmanjeet Singh ji and Sardar Jasbir Singh ji Athwal member Parliament of United Kingdom, celebrating Khalsa pargat divs, and Visakhi, informative discussions took place about the Bhat Sikh Community India and UK and establishment of GBSCUK (Gurdwara Bhat Sikh Council UK) and the work we do, they have offered to arrange a meeting with the Bhat Sikh representatives and Sikh MPs of UK to discuss about the UK government’s policies effecting Sikh diaspora and to build future relationships with GBSCUK, dhanvad ji Jasbir Singh Bhakar peterborough UK 🙏

Vaisakhi News GBSCUK

Happy Vaisakhi

Baisakhi GBSCUK

Congratulations for the Khalsa pargat divs and Visakhi ji

Baisakhi GBSCUK
ਸਤਿਕਾਰਯੋਗ ਸਾਧ ਸੰਗਤ ਜੀ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ।
ਆਪਜੀ ਸ੍ਬੱਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਖਾਲਸਾ ਪ੍ਗਟ ਦਿਵਸ ਦੀਆਂ ਬਹੁਤ-ਬਹੁਤ ਸਾਰੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਜੀ। ਵਾਹਿਗੁਰੂ ਜੀ ਸ੍ਬੱਤ ਨੂੰ, ਨਾਮ ਦਾਨ ਗੁਰਸਿੱਖੀ ਜੀਵਨ ਅਤੇ ਚੜ੍ਹਦੀਕਲਾ ਬਖਸ਼ਣ ਜੀ।

Satkaryogh Sadh Sangat ji,
Sri Waheguru ji ka Khalsa Sri Wheguru ji ki Fateh ji,

Best wishes and many congratulations for the Khalsa pargat divs and Visakhi ji, may the divine blessings of Waheguru ji bring happiness, peace prosperity and abundance of joy, spirit of seva in your life and unity in the World ji
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ, 🙏🙏🙏🙏🙏

More News...

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮSpecial Gathering to Mark the Sacred Meeting of the Paath Sahibans

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮ Special Gathering to Mark the Sacred Meeting of the Paath Sahibans ਵੀਡੀਓ ਦਾ ਸੰਖੇਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

Read More »

Happy Sikh New Year

Happy Sikh New Year

More News...

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮSpecial Gathering to Mark the Sacred Meeting of the Paath Sahibans

ਪਾਵਨ ਪਾਠ ਸਾਹਿਬਾਨ ਦੇ ਮਿਲਾਪ ਦਾ ਵਿਸ਼ੇਸ਼ ਸਮਾਗਮ Special Gathering to Mark the Sacred Meeting of the Paath Sahibans ਵੀਡੀਓ ਦਾ ਸੰਖੇਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

Read More »