Inauguration of the memorial in Singh Sabha Gurdwara Derby to commemorate the 40th anniversary of 1984 Sikh genocide

ਸਤਿਕਾਰਯੋਗ ਸਾਧ ਸੰਗਤ ਜੀ,
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ, ਗੁਰਦੁਆਰਾ ਸਿੰਘ ਸਭਾ ਡਰਬੀ ਵਿੱਖੇ 1984 ਦੇ ਸਿੱਖ ਘੱਲੂਘਾਰੇ ਦੀ 40ਵੀ ਬਰਸੀ ਮੌਕੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇੱਕ ਗੇਟ ਅਤੇ ਸਿੱਖ ਰੈਫਰੇੰਸ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ, ਇਸ ਉਪਰਾਲੇ ਦਾ ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ ਵਲੋਂ ਸਮਰਥਨ ਅਤੇ ਧੰਨਵਾਦ ਕੀਤਾ ਗਿਆ ਜੀ,
Inauguration of a Gate and Sikh reference library at Gurdwara Singh Sabha Derby, to commemorate the 40th anniversary of 1984 Sikh genocide, supported by GBSCUK, dhanvad ji,
GBSCUK working committee 🙏🙏