ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ ਦੀ ਰਿਸ਼ਤੇ ਲੱਭਣ ਦੀ ਵੈਬਸਾਈਟ ਨੂੰ ਵਰਤਣ ਦੇ ਨਿਯਮਾਂ ਵਿੱਚ ਕੁੱਝ ਸੁਧਾਰ ਕੀਤੇ ਗਏ ਹਨ। ਇਹ ਨਿਯਮਾਂ ਨੂੰ ਪੜ੍ਹੋ ਅਤੇ ਉਨਾਂ ਨੂੰ ਅਨੁਸਾਰ ਕਰੋ ਜੀ।
1. ਸਾਰਿਆਂ ਨਾਲ ਸੰਪਰਕ ਦੋਰਾਨ ਸਤਿਕਾਰ ਨਾਲ ਪੇਸ਼ ਆਵੋ ਅਤੇ ਗਲਬਾਤ ਲਈ ਚੰਗਾ ਮਹੋਲ ਸਿਰਜਣ ਦੀ ਕ੍ਰਿਪਾਲਤਾ ਕਰਨੀ ਜੀ।
2. ਬੁਰੇ ਸ਼ਬਦਾਂ ਦਾ ਇਸਤੇਮਾਲ ਨਾ ਕਰੋ।
ਇੱਕ ਸੁਰੱਖਿਅਤ ਮਹੋਲ ਬਣਾਉਣ ਦੀ ਲੋੜ ਹੈ। ਕਿਸੇ ਭੀ ਤਰ੍ਹਾਂ ਦੀ ਬੁਰੀ ਜਾਂ ਅਪਮਾਨਜਨਕ ਬੋਲੀ ਬੋਲੇ ਜਾਣ ਦੀ ਇਜਾਜਤ ਨਹੀਂ ਹੈ।
3. ਆਪਣੀ ਜਾਤੀ ਜਿੰਦਗੀ ਦੇ ਬਾਰੇ ਜਾਂ ਆਪਣੇ ਆਪ ਦੀ ਪ੍ਰਸੰਸਾ ਦੇ ਇਸ਼ਤਿਹਾਰ ਲਗਾਉਣ ਦੀ ਇਜਾਜਤ ਨਹੀਂ ਹੈ।
4. ਗਰੁੱਪ ਵਿੱਚ ਇੱਕ ਦੂਜੇ ਪ੍ਰਤੀ ਵਿਸ਼ਵਾਸ ਅਤੇ ਭਰੋਸਾ ਕਰਨਾ, ਦਿਵਾਉਣਾ ਜਰੂਰੀ ਹੈ ਅਤੇ ਇਸ ਗਰੁੱਪ ਵਿਚ ਸਾਂਝੀ ਕੀਤੀ ਗਈ ਸਮਗਰੀ ਜਾ ਵਿਚਾਰ- ਵਟਾਂਦਰੇ ਨੂੰ ਗਰੁੱਪ ਤੋਂ ਬਾਹਰ ਭੇਜਣਾ ਜਾਂ ਸਾਂਝੇ ਕਰਨ ਦੀ ਇਜਾਜ਼ਤ ਨਹੀਂ ਹੈ।
5. ਇਹ ਸੰਸਥਾ “ਗੁਰਦੁਆਰਾ ਭਾਟ ਸਿੱਖ ਕੋਂਸਲ ਯੂ ਕੇ” ਕੇਵਲ ਭਾਟ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਵੀਚਾਰ-ਵਟਾਂਦਰੇ ਲਈ ਹੈ।
ਧੰਨਵਾਦ ਜੀ।
FREE SERVICE
NO CHARGES OR PAYMENT
UPLOAD YOUR MARRIAGE DETAILS
Please note: This membership is only for UK BHAT SIKH resident COMMUNITY only.
GBSCUK Council reserves the right to DENY membership to NON-BHAT and NON-UK UK residents. Thanks
Watch the Video to see how to complete your YouTube profile
Rules to Follow on Shaadi Group
GBSCUK Family & Shaadi (Matrimonial) Group Admin Guidelines as of February 2024. Please familiarize yourself with and adhere to these rules for a harmonious community.
Cultivate Kindness:
We are united in our mission to foster a warm and inclusive environment. Let’s approach one another with kindness and respect. While healthy debates are encouraged, ensure that your interactions reflect our shared commitment to goodwill.
Zero Tolerance for Hate Speech or Bullying:
Creating a safe space is paramount. Any form of bullying or hate speech is strictly prohibited. Comments that demean individuals based on factors such as race, religion, culture, sexual orientation, gender, or identity will not be tolerated.
No Promotions or Spam:
Contribute positively to the group dynamic. Avoid self-promotion, spamming, or sharing irrelevant links. Let’s focus on giving more to the community than we take.
Uphold Privacy:
Mutual trust is fundamental to our group. Engage in authentic and expressive discussions, recognizing that some topics may be sensitive and private. What is shared within the group should remain confidential.
JOIN THE BHAT SIKH SHAADI GROUP